ਚੀਨ ਨੇ ਫਿਲੀਪੀਨਜ਼ ਦੇ ਜਹਾਜ਼ 'ਤੇ ਕੀਤਾ ਹਮਲਾ, ਕੀ ਕਿਹਾ ਅਮਰੀਕਾ ਨੇ ? ਪੜ੍ਹੋ

ਮਨੀਲਾ : ਦੱਖਣੀ ਚੀਨ ਸਾਗਰ 'ਚ ਚੀਨ ਦੇ ਤੱਟ ਰੱਖਿਅਕਾਂ ਨੇ ਫਿਲੀਪੀਨਜ਼ ਦੀ ਫੌਜੀ ਸਪਲਾਈ ਵਾਲੀ ਕਿਸ਼ਤੀ 'ਤੇ ਜਲ ਤੋਪ ਨਾਲ ਹਮਲਾ ਕਰ ਦਿੱਤਾ। ਰਿਪੋਰਟ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ ਜਦੋਂ ਫਿਲੀਪੀਨਜ਼ ਦੀ ਕਿਸ਼ਤੀ ਆਪਣੇ ਸੈਨਿਕਾਂ ਲਈ ਭੋਜਨ...