ਪੰਜਾਬ ਦੇ ਹੜ੍ਹਾਂ ਵਿੱਚ ਜਾਨਾਂ ਬਚਾ ਰਹੀ ATOR ਗੱਡੀ: ਪੰਜਾਬੀ ਉਦਯੋਗਪਤੀ ਨੇ ਬਣਾਈ

ਅੰਮ੍ਰਿਤਸਰ ਦੇ ਅਜਨਾਲਾ ਵਿੱਚ ਇਸ ਗੱਡੀ ਨੇ ਇੱਕ 4 ਦਿਨਾਂ ਦੀ ਬੱਚੀ ਦੀ ਜਾਨ ਵੀ ਬਚਾਈ।