ਦਿੱਲੀ ਸੀਐਮ ਹਾਊਸ ਸੀਲ, ਬਾਹਰ ਕੱਢਿਆ ਆਤਿਸ਼ੀ ਦਾ ਸਾਮਾਨ!

ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਤੋਂ ਸਾਹਮਣੇ ਆ ਰਹੀ ਐ, ਜਿਸ ਵਿਚ ਕਿਹਾ ਜਾ ਰਿਹਾ ਏ ਕਿ ਨਵੀਂ ਨਵੀਂ ਬਣੀ ਮੁੱਖ ਮੰਤਰੀ ਆਤਿਸ਼ੀ ਦਾ ਸਮਾਨ ਉਸ ਬੰਗਲੇ ਵਿਚੋਂ ਬਾਹਰ ਕੱਢ ਦਿੱਤਾ ਗਿਆ ਏ, ਜੋ ਕੇਜਰੀਵਾਲ ਵੱਲੋਂ ਕੁੱਝ ਦਿਨ ਪਹਿਲਾਂ ਹੀ ਖ਼ਾਲੀ ਕੀਤਾ ਗਿਆ...