ਲਾਈਵ ਕੰਸਰਟ ਦੌਰਾਨ ਆਤਿਫ ਅਸਲਮ ਨਾਲ ਹੋ ਗਿਆ ਇਹ ਕਾਰਾ!

ਲਾਹੌਰ, (ਸ਼ੇਖਰ ਰਾਏ) : ਪਾਕਿਸਤਾਨੀ ਗਾਇਕ ਆਤਿਫ ਅਸਲਮ ਨੂੰ ਕੌਣ ਨਹੀਂ ਜਾਣਦਾ। ਹਰ ਕੋਈ ਉਨ੍ਹਾਂ ਦੀ ਆਵਾਜ਼ ਦਾ ਦਿਵਾਨਾ ਹੈ। ਹਰ ਕੋਈ ਉਸਨੂੰ ਸੁਨਣਾ ਪਸੰਦ ਕਰਦਾ ਹੈ। ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਅਜਿਹੇ ਕਲਾਕਾਰ ਨੂੰ ਬਿਨਾਂ ਗੱਲ ਤੋਂ...