ਪੁਲਾੜ ਯਾਤਰੀਆਂ ਸਬੰਧੀ ਪੜ੍ਹੋ ਨਵੀਂ ਜਾਣਕਾਰੀ, ਸੱਭ ਕੁਝ ਬਦਲਦੈ

ISS ਦੇ ਯਾਤਰੀ ਕੋਆਰਡੀਨੇਟਿਡ ਯੂਨੀਵਰਸਲ ਟਾਈਮ (UTC) ਦੇ ਆਧਾਰ 'ਤੇ ਆਪਣੀ ਦਿਨਚਰਿਆ ਦੀ ਯੋਜਨਾ ਬਣਾਉਂਦੇ ਹਨ। ਯਾਤਰੀਆਂ ਲਈ ਸੌਣ ਦਾ ਸਮਾਂ, ਕੰਮ ਕਰਨ ਦਾ ਸਮਾਂ, ਅਤੇ ਕਸਰਤ ਕਰਨ ਦਾ ਸਮਾਂ