2024 ਦੇ ਆਖ਼ਰੀ ਦਿਨ ਦੇ ਅਸਮਾਨ ਵਿੱਚ ਅਨੋਖੀ ਘਟਨਾ

ਇਹ ਐਸਟੋਰਾਇਡ ਧਰਤੀ ਤੋਂ ਚੰਦਰਮਾ ਅਤੇ ਧਰਤੀ ਦੇ ਵਿਚਕਾਰ ਦੀ ਦੂਰੀ ਦਾ ਲਗਭਗ 6.7 ਗੁਣਾ ਦੂਰ ਸੀ। ਨਾਸਾ ਮੁਤਾਬਕ, ਇਹ ਕੋਈ ਖ਼ਤਰਨਾਕ ਪਦਾਰਥ ਨਹੀਂ ਸੀ।