3 ਸੂਬਿਆਂ ਵਿਚ ਜਿੱਤ ਨਾਲ ਪੰਜਾਬ ਬੀਜੇਪੀ ਹੋਈ ਬਾਗੋਬਾਗ

ਚੰਡੀਗੜ੍ਹ, 5 ਦਸੰਬਰ, ਨਿਰਮਲ : ਤਿੰਨ ਰਾਜਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਨੇ ਪੰਜਾਬ ਭਾਜਪਾ ਵਿੱਚ ਜੋਸ਼ ਭਰ ਦਿੱਤਾ ਹੈ। ਇਸ ਦੇ ਨਾਲ ਹੀ ਕਾਂਗਰਸ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੀ ਚਿੰਤਾ ਵਿਚ ਹੈ। ਪੰਜਾਬ ਭਾਜਪਾ 2024 ਦੀਆਂ ਲੋਕ ਸਭਾ...