ਕੈਨੇਡਾ ਵਿਚ 2 ਭਾਰਤੀਆਂ ਵਿਰੁੱਧ ਲੱਗੇ ਸੈਕਸ਼ੁਅਲ ਅਸਾਲਟ ਦੇ ਦੋਸ਼

ਕੈਨੇਡਾ ਵਿਚ 2 ਭਾਰਤੀਆਂ ਵਿਰੁੱਧ ਸੈਕਸ਼ੁਅਲ ਅਸਾਲਟ ਦੇ ਦੋਸ਼ ਆਇਦ ਕੀਤੇ ਗਏ ਹਨ। ਦੋਹਾਂ ਵਿਚੋਂ ਇਕ ਦੰਦਾਂ ਦਾ ਡਾਕਟਰ ਸੁਨੀਲ ਕੁਮਾਰ ਪਟੇਲ ਹੈ ਜੋ ਉਨਟਾਰੀਓ ਦੇ ਅਜੈਕਸ ਵਿਖੇ ਪ੍ਰੈਕਟਿਸ ਕਰ ਰਿਹਾ ਸੀ ਅਤੇ ਸ਼ਿਕਾਇਤ ਮਿਲਣ ’ਤੇ ਡਰਹਮ ਰੀਜਨਲ ਪੁਲਿਸ...