ਡੇਰਾ ਸਿਰਸਾ ਮੁਖੀ ਨੇ ਆਸ਼ਰਮ ਪੁੱਜ ਕੇ ਪੈਰੋਕਾਰਾਂ ਲਈ ਜਾਰੀ ਕੀਤੀ ਵੀਡੀਓ

ਬਰਨਾਵਾ, 22 ਨਵੰਬਰ, ਨਿਰਮਲ : ਪੈਰੋਲ ਮਿਲਣ ਤੋਂ ਬਾਅਦ ਜੇਲ੍ਹ ਤੋਂ ਨਿਕਲ ਕੇ ਡੇਰਾ ਸਿਰਸਾ ਮੁਖੀ ਨੇ ਯੂਪੀ ਦੇ ਬਾਗਵਤ ’ਚ ਪੁੱਜਣ ਤੋਂ ਬਾਅਦ 40 ਸਕਿੰਟਾਂ ਦੀ ਵੀਡੀਓ ਜਾਰੀ ਕੀਤੀ। ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ...