ਹਰਿਆਣਾ ਚੋਣਾਂ ਦਾ ਅਜੀਬ ਰੁਝਾਨ ; ਵੋਟ ਪ੍ਰਤੀਸ਼ਤ 'ਚ ਕਾਂਗਰਸ ਅੱਗੇ ਪਰ...: ਅਸ਼ੋਕ ਗਹਿਲੋਤ

ਹਰਿਆਣਾ ਦੇ 90 ਵਿਧਾਨ ਸਭਾ ਹਲਕਿਆਂ ਨੂੰ ਅੱਜ ਨਵੇਂ ਵਿਧਾਇਕ ਮਿਲਣਗੇ। ਵੋਟਾਂ ਦੀ ਗਿਣਤੀ ਚੱਲ ਰਹੀ ਹੈ ਅਤੇ 18 ਤੋਂ 20 ਗੇੜ ਦੀ ਗਿਣਤੀ ਹੋਵੇਗੀ। ਸਵੇਰੇ 8 ਵਜੇ ਜਿਵੇਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਪਹਿਲਾ ਰੁਝਾਨ ਆ ਗਿਆ। ਕਾਂਗਰਸ ਨੂੰ...