23 Oct 2025 1:33 PM IST
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 47ਵੇਂ ASEAN ਸੰਮੇਲਨ ਲਈ ਕੁਆਲਾਲੰਪੁਰ ਵਿਖੇ ਨਿੱਜੀ ਤੌਰ 'ਤੇ ਹਾਜ਼ਰ ਨਹੀਂ ਹੋਣਗੇ, ਸਗੋਂ ਇਸ ਵਿੱਚ ਵਰਚੁਅਲ (Virtual) ਤੌਰ 'ਤੇ ਸ਼ਾਮਲ ਹੋਣਗੇ।