ਸੀਰੀਆ ਦਾ ਕਈ ਟਨ ਸੋਨਾ ਲੈ ਕੇ ਫਰਾਰ ਹੋਇਆ ਅਸਦ

ਬਸ਼ਰ ਅਲ ਅਸਦ ਦਾ ਤਖਤਾ ਪਲਟਣ ਮਗਰੋਂ ਲੱਖਾਂ ਦੀ ਗਿਣਤੀ ਵਿਚ ਲੋਕ ਆਪਣੇ ਜੱਦੀ ਮੁਲਕ ਪਰਤ ਰਹੇ ਹਨ ਜੋ ਕਿਸੇ ਵੇਲੇ ਆਪਣਾ ਘਰ-ਬਾਰ ਛੱਡ ਕੇ ਗੁਆਂਢੀ ਮੁਲਕਾਂ ਵੱਲ ਜਾਣ ਲਈ ਮਜਬੂਰ ਹੋ ਗਏ ਸਨ।