24 March 2025 4:26 PM IST
ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਸੇਂਟ ਵਿਨਸੇਂਟ ਹਸਪਤਾਲ ਵਿਚ ਵਿਗਿਆਨ ਨੇ ਇੱਕ ਚਮਤਕਾਰ ਕੀਤਾ ਜਦੋਂ ਇੱਕ 40 ਸਾਲ ਦੇ ਮਰੀਜ ਨੂੰ ਇੱਕ ਟਾਈਟੈਨੀਅਮ ਧਾਤ ਦਾ ਬਣਿਆ ਨਕਲੀ ਦਿਲ ਲਾਇਆ ਗਿਆ | ਇਸ ਮਰੀਜ ਨੂੰ ਹਾਰਟ ਟਰਾਂਸਪਲਾਂਟ ਦੀ ਲੋੜ ਦੱਸੀ ਜਾ ਰਹੀ...