29 Nov 2024 9:22 AM IST
ਗਾਇਕ ਏ.ਆਰ.ਰਹਿਮਾਨ ਅਤੇ ਸਾਇਰਾ ਬਾਨੋ ਵਿਚਕਾਰ ਸੁਲ੍ਹਾ-ਸਫ਼ਾਈ ਦੀ ਗੁੰਜਾਇਸ਼ ਬਾਰੇ ਗੱਲ ਕਰਦਿਆਂ ਵਕੀਲ ਵੰਦਨਾ ਸ਼ਾਹ ਨੇ ਕਿਹਾ ਕਿ ਦੋਵਾਂ ਵਿਚਾਲੇ ਸੁਲ੍ਹਾ ਸੰਭਵ ਨਹੀਂ ਹੈ।