11 Sept 2023 5:57 AM IST
ਲੁਧਿਆਣਾ, 11 ਸਤੰਬਰ, ਹ.ਬ. : ਲੁਧਿਆਣਾ ’ਚ ਫੌਜੀ ਤੇ ਉਸ ਦੀ ਪ੍ਰੇਮਿਕਾ ਵਿਚਾਲੇ ਝਗੜਾ ਹੋ ਗਿਆ। ਫੌਜੀ ਨੇ ਪ੍ਰੇਮਿਕਾ ’ਤੇ ਹਮਲਾ ਕਰਵਾਉਣ ਦਾ ਦੋਸ਼ ਲਗਾਇਆ ਹੈ। ਉਸ ਦੇ ਸਿਰ ’ਤੇ ਸੱਟ ਲੱਗੀ ਹੈ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਆਏ। ਜਿੱਥੇ...