ਅਦਾਕਾਰ ਅਰਜੁਨ ਰਾਮਪਾਲ ਨੂੰ ਸਟੰਟ ਕਰਨ ਦੀ ਭਾਰੀ ਕੀਮਤ ਚੁਕਾਉਣੀ ਪਈ

ਅਰਜੁਨ ਰਾਮ ਪਾਲ ਦੇ ਸਿਰ 'ਤੇ ਸ਼ੀਸ਼ਾ ਡਿੱਗ ਪਿਆ, ਜਿਸ ਤੋਂ ਬਾਅਦ ਉਸਦੇ ਸਿਰ 'ਤੇ ਮਾਮੂਲੀ ਸੱਟਾਂ ਲੱਗੀਆਂ। ਹਾਲਾਂਕਿ, ਸ਼ੀਸ਼ਾ ਅਰਜੁਨ ਦੇ ਹੱਥ 'ਤੇ ਵੀ ਲੱਗਿਆ ਅਤੇ ਉਸਦਾ ਖੂਨ ਵਹਿਣ ਲੱਗ ਪਿਆ