Pahalgam Attack: ਦੁਖੀ ਹੋ ਕੇ Arijit Singh ਨੇ ਚੇਨਈ ਸ਼ੋਅ ਰੱਦ ਕੀਤਾ

ਮਸ਼ਹੂਰ ਗਾਇਕ ਅਰਿਜੀਤ ਸਿੰਘ ਨੇ ਆਪਣਾ 27 ਅਪ੍ਰੈਲ ਨੂੰ ਚੇਨਈ ਵਿਚ ਹੋਣ ਵਾਲਾ ਸੰਗੀਤ ਸਮਾਰੋਹ ਰੱਦ ਕਰ ਦਿੱਤਾ ਹੈ।