ਇਸਰੋ ਦਾ ਮਜ਼ਾਕ ਉਡਾਉਣ ਵਾਲੇ ਪਾਕਿਸਤਾਨੀ ਨੇਤਾ, ਹੁਣ ਕਰ ਰਹੇ ਨੇ ਤਾਰੀਫ

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਵਿੱਚ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਰਹੇ ਫਵਾਦ ਹੁਸੈਨ ਨੇ ਭਾਰਤ ਦੇ ਤੀਜੇ ਚੰਦਰਯਾਨ ਮਿਸ਼ਨ 'ਚੰਦਰਯਾਨ-3' ਦੀ ਸ਼ਲਾਘਾ ਕੀਤੀ ਹੈ ਅਤੇ ਇਸਨੂੰ "ਮਨੁੱਖਤਾ ਲਈ ਇੱਕ ਇਤਿਹਾਸਕ...