ਭਾਰਤ ਨੇ ਅਰਬ ਸਾਗਰ ਵਿਚ ਤੈਨਾਤ ਕੀਤੇ 3 ਜੰਗੀ ਬੇੜੇ

ਨਵੀਂ ਦਿੱਲੀ, 26 ਦਸੰਬਰ, ਨਿਰਮਲ : ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ 3 ਜੰਗੀ ਬੇੜੇ ਤਾਇਨਾਤ ਕੀਤੇ ਹਨ। ਇਨ੍ਹਾਂ ਵਿੱਚ ਆਈਐਨਐਸ ਮੋਰਮੁਗਾਓ, ਆਈਐਨਐਸ ਕੋਲਕਾਤਾ ਅਤੇ ਆਈਐਨਐਸ ਕੋਚੀ ਸ਼ਾਮਲ ਹਨ। ਇਸ ਤੋਂ ਇਲਾਵਾ ਲਗਾਤਾਰ ਨਿਗਰਾਨੀ ਅਤੇ ਖੇਤਰ ਦੀ...