ਯਮਨ ਨੇੜੇ ਅਰਬ ਸਾਗਰ ’ਚ ਜਹਾਜ਼ ’ਤੇ ਡਰੋਨ ਹਮਲਾ

ਯਮਨ, 18 ਜਨਵਰੀ, ਨਿਰਮਲ : ਯਮਨ ਨੇੜੇ ਅਰਬ ਸਾਗਰ ’ਚ ਇਕ ਜਹਾਜ਼ ’ਤੇ ਫਿਰ ਤੋਂ ਡਰੋਨ ਹਮਲਾ ਹੋਇਆ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਵੀ ਅੱਗ ਲੱਗ ਗਈ। ਹਾਲਾਂਕਿ ਬਾਅਦ ’ਚ ਇਸ ’ਤੇ ਕਾਬੂ ਪਾਇਆ ਗਿਆ। ਜੇਨਕੋ ਪਿਕਾਰਡੀ ਨਾਮ ਦੇ ਇਸ ਜਹਾਜ਼ ਉੱਤੇ ਮਾਰਸ਼ਲ...