ਕੈਨੇਡੀਅਨ ਵੀਜ਼ਾ ਲਈ ਅਰਜ਼ੀਆਂ ਦਾ ਬੈਕਲਾਗ 17,500 ਤੱਕ ਪੁੱਜਾ

ਨਵੀਂ ਦਿੱਲੀ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਟਨ ਡਿਪਲੋਮੈਟਸ ਦੀ ਗਿਣਤੀ ਘਟਣ ਦਾ ਸਭ ਤੋਂ ਵੱਧ ਅਸਰ ਕੌਮਾਂਤਰੀ ਵਿਦਿਆਰਥੀਆਂ ’ਤੇ ਪਿਆ ਅਤੇ ਜਨਵਰੀ ਇਨਟੇਕਸ ਵਾਸਤੇ ਵੀਜ਼ਾ ਸੁਖਾਲਾ ਮਿਲਦਾ ਮਹਿਸੂਸ ਨਹੀਂ ਹੋ ਰਿਹਾ। ‘ਗਲੋਬ ਐਂਡ ਮੇਲ’ ਦੀ...