ਪੜ੍ਹਾਈ ਲਈ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 38% ਘਟੀ

ਇਸ ਸਾਲ ਕੇਵਲ 64008 ਭਾਰਤੀ ਵਿਦਿਆਰਥੀਆਂ ਨੂੰ ਹੀ ਵੀਜ਼ੇ ਜਾਰੀ ਕੀਤੇ ਗਏ ਹਨ ਜਦ ਕਿ ਪਿਛਲੇ ਸਾਲ 1,03,495 ਵਿਦਿਆਰਥੀਆਂ ਨੂੰ ਐਫ-1 ਵੀਜ਼ੇ ਮਿਲੇ ਸਨ। 2020 ਜਦੋਂ ਕੋਵਿਡ ਮਹਾਂਮਾਰੀ