Apple iPhone Export: ਭਾਰਤ ਨੇ ਲਈ ਚੀਨ ਦੀ ਜਗ੍ਹਾ! iPhone ਭੇਜ ਕੇ ਕਮਾਏ  12.1 ਅਰਬ ਡਾਲਰ, ਐਕਸਪੋਰਟ ਹੋਇਆ ਡਬਲ

ਨਵੀਂ ਦਿੱਲੀ (17 ਅਪ੍ਰੈਲ), ਰਜਨੀਸ਼ ਕੌਰ  : ਭਾਰਤ ਨੇ ਮੋਬਾਈਲ ਨਿਰਯਾਤ ਵਿੱਚ ਵੱਡੀ ਛਾਲ ਮਾਰੀ ਹੈ। ਇਸ ਨਾਲ ਆਈਫੋਨ ਦੀ ਬਰਾਮਦ (Apple iPhone Export) ਦੁੱਗਣੀ ਹੋ ਗਈ ਹੈ। ਐਪਲ ਦਾ ਭਾਰਤ ਤੋਂ ਆਈਫੋਨ ਨਿਰਯਾਤ 2023-24 ਵਿੱਚ ਵਧ ਕੇ 12.1...