ਜੋ ਬਿਡੇਨ ਨੇ ਆਪਣੇ ਬੇਟੇ ਹੰਟਰ ਦੇ ਮੁਆਫ਼ੀਨਾਮੇ 'ਤੇ ਕੀਤੇ ਦਸਤਖ਼ਤ

ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਬਿਡੇਨ ਨੇ ਕਿਹਾ, 'ਅੱਜ ਮੈਂ ਆਪਣੇ ਬੇਟੇ ਹੰਟਰ ਲਈ ਮੁਆਫੀਨਾਮੇ 'ਤੇ ਦਸਤਖਤ ਕੀਤੇ ਹਨ। ਜਿਸ ਦਿਨ ਤੋਂ ਮੈਂ ਅਹੁਦਾ ਸੰਭਾਲਿਆ ਹੈ, ਮੈਂ ਕਿਹਾ ਹੈ