ਧਾਰਮਿਕ ਸਮਾਰੋਹਾਂ ਦੀ ਛੁੱਟੀ ਐਲਾਨਣਾ ਸਰਕਾਰ ਦਾ ਨੀਤੀਗਤ ਫ਼ੈਸਲਾ, ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਤੇ ਅਹਿਮ ਫ਼ੈਸਲਾ

ਸੁਪਰੀਮ ਕੋਰਟ ਨੇ ਧਾਰਮਿਕ ਮੌਕਿਆਂ ’ਤੇ ਜਨਤਕ ਛੁੱਟੀਆਂ ਐਲਾਨਣ ਬਾਰੇ ਇੱਕ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਫ਼ ਕਿਹਾ ਕਿ ਸੰਵਿਧਾਨ ਦੀ ਧਾਰਾ 25 ਤਹਿਤ ਗਾਰੰਟੀਸ਼ੁਦਾ ਧਰਮ ਦੀ ਆਜ਼ਾਦੀ ਭਾਵ ਧਰਮ ਨੂੰ ਮੰਨਣ, ਅਭਿਆਸ ਕਰਨ ਅਤੇ ਪ੍ਰਚਾਰ ਕਰਨ...