ਸਲਮਾਨ ਫਾਇਰਿੰਗ ਮਾਮਲਾ : ਅਨੁਜ ਥਾਪਨ ਦਾ ਮੁੜ ਹੋਇਆ ਪੋਸਟਮਾਰਟਮ

ਫਰੀਦਕੋਟ, 10 ਮਈ, ਨਿਰਮਲ : ਮੁੰਬਈ ’ਚ ਫਿਲਮ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ’ਚ ਗ੍ਰਿਫਤਾਰੀ ਤੋਂ ਬਾਅਦ ਪੁਲਸ ਹਿਰਾਸਤ ’ਚ ਖੁਦਕੁਸ਼ੀ ਕਰਨ ਵਾਲੇ ਅਬੋਹਰ ਦੇ ਅਨੁਜ ਥਾਪਨ ਦੀ ਲਾਸ਼ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ...