21 March 2026 9:30 PM IST
ਪ੍ਰਾਪਰਟੀ ਡੀਲਰ ਚਮਨਪ੍ਰੀਤ ਸਿੰਘ - ਉਰਫ਼ 'ਚਿੰਨੀ' - ਦਾ ਅੰਤਿਮ ਸੰਸਕਾਰ ਅੱਜ ਸਨਿੱਚਰਵਾਰ, 21 ਮਾਰਚ ਨੂੰ ਕੀਤਾ ਗਿਆ। ਚਿੰਨੀ ਦਾ ਚੰਡੀਗੜ੍ਹ ਦੇ ਸੈਕਟਰ 9 ਵਿੱਚ ਇੱਕ ਜਿੰਮ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ