ਇਜ਼ਰਾਈਲ ਦੇ ਇੱਕ ਹੋਰ ਦੁਸ਼ਮਣ ਹਿਜ਼ਬੁੱਲਾ ਨੇ ਵੀ ਸ਼ੁਰੂ ਕੀਤਾ ਹਮਲਾ

ਤੇਲ ਅਵੀਵ : ਹਮਾਸ ਦੇ ਅੱਤਵਾਦੀਆਂ ਵੱਲੋਂ ਇਜ਼ਰਾਈਲ 'ਤੇ ਕੀਤੇ ਗਏ ਅਚਾਨਕ ਹਮਲੇ ਦੇ ਇਕ ਦਿਨ ਬਾਅਦ ਐਤਵਾਰ ਨੂੰ ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਨੇ ਵੀ ਵਿਵਾਦਿਤ ਖੇਤਰ 'ਚ ਤਿੰਨ ਇਜ਼ਰਾਇਲੀ ਟਿਕਾਣਿਆਂ 'ਤੇ ਹਮਲਾ ਕੀਤਾ। ਇਸ ਨਵੇਂ ਹਮਲੇ ਤੋਂ...