ਸਾਡੇ ਸੂਰਜੀ ਸਿਸਟਮ ਵਿੱਚ ਧਰਤੀ ਵਰਗਾ ਇੱਕ ਹੋਰ ਗ੍ਰਹਿ

ਨਵੀਂ ਦਿੱਲੀ : ਬ੍ਰਹਿਮੰਡ ਅਤੇ ਇਸ ਦੇ ਪਸਾਰ ਬਾਰੇ ਹਰ ਰੋਜ਼ ਵੱਖ-ਵੱਖ ਖੋਜਾਂ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ਵਿੱਚ, ਖਗੋਲੀ ਘਟਨਾਵਾਂ ਦੀ ਨਿਗਰਾਨੀ ਕਰਨ ਵਾਲੇ ਵਿਗਿਆਨੀਆਂ ਨੂੰ ਸੂਰਜੀ ਪ੍ਰਣਾਲੀ ਵਿੱਚ ਧਰਤੀ ਵਰਗੇ ਗ੍ਰਹਿ ਦੀ ਹੋਂਦ ਦੇ ਸਬੂਤ ਮਿਲੇ...