ਅਨਿਲ ਵਿੱਜ ਨੇ ਪੰਜਾਬੀ ’ਚ ਬੋਲੀਆਂ ਪਾ ਕੇ ਪਾਏ ਭੰਗੜੇ

ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਭਾਜਪਾ ਦੇ ਇਕ ਦਿੱਗਜ਼ ਨੇਤਾ ਨੇ, ਉਹ ਜਿੱਥੇ ਵੀ ਜਾਂਦੇ ਨੇ, ਲੋਕਾਂ ਵਿਚ ਚੰਗੀ ਤਰ੍ਹਾਂ ਘੁਲ ਮਿਲ ਜਾਂਦੇ ਨੇ। ਹਾਲਾਂਕਿ ਸ਼ੰਭੂ ਬਾਰਡਰ ਦੇ ਮਸਲੇ ਨੂੰ ਲੈ ਕੇ ਕਿਸਾਨ ਉਨ੍ਹਾਂ ਤੋਂ ਕਾਫ਼ੀ ਨਾਰਾਜ਼ ਨੇ ਪਰ...