ਗ਼ਦਰਪੁਰ ਦੇ ਦੋ ਗੁਰੂ ਘਰਾਂ ’ਚ ਚੋਰੀ, ਸਿੱਖਾਂ ’ਚ ਰੋਸ

ਗ਼ਦਰਪੁਰ, 17 ਸਤੰਬਰ (ਮਹਿੰਦਰਪਾਲ ਸਿੰਘ) : ਵੱਡੀ ਖ਼ਬਰ ਉਤਰਾਖੰਡ ਦੇ ਗਦਰਪੁਰ ਤੋਂ ਸਾਹਮਣੇ ਆ ਰਹੀ ਐ, ਜਿੱਥੇ ਚੋਰਾਂ ਨੇ ਇਲਾਕੇ ਦੇ ਦੋ ਗੁਰਦੁਆਰਿਆਂ ਵਿਚ ਗੋਲਕਾਂ ਤੋੜ ਕੇ ਪੈਸੇ ਚੋਰੀ ਕਰ ਲਏ ਪਰ ਗ਼ਨੀਮਤ ਰਹੀ ਕਿ ਇਸ ਦੌਰਾਨ ਬੇਅਦਬੀ ਦੀ ਘਟਨਾ ਵਾਪਰਨ...