ਆਂਧਰਪ੍ਰਦੇਸ਼ ਵਿਚ ਬੱਸ-ਟਰੱਕ ਵਿਚ ਟੱਕਰ, 6 ਲੋਕ ਜ਼ਿੰਦਾ ਸੜੇ

ਆਂਧਰ ਪ੍ਰਦੇਸ਼, 15 ਮਈ, ਨਿਰਮਲ : ਆਂਧਰ ਪ੍ਰਦੇਸ਼ ਦੇ ਪਾਲਨਾਡੂ ਜ਼ਿਲ੍ਹੇ ਦੇ ਚਿਲਕਲੁਰਿਪੇਟ ਦੇ ਕੋਲ ਮੰਗਲਵਾਰ ਦੇਰ ਰਾਤ ਇੱਕ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਦੋਵੇਂ ਗੱਡੀਆਂ ਵਿਚ ਅੱਗ ਲੱਗ ਗਈ ਜਿਸ ਵਿਚ 6 ਲੋਕ ਜ਼ਿੰਦਾ ਸੜ ਗਏ।...