25 ਸਾਲ ਤੋਂ ਪੁਰਾਤਨ ਕਰੰਸੀ ਸਾਂਭ ਰਿਹਾ ਚਮਕੌਰ ਸਿੰਘ

ਸਮਰਾਲਾ, 11 ਦਸੰਬਰ (ਪਰਮਿੰਦਰ ਵਰਮਾ) : ਸਮਰਾਲਾ ਦੇ ਰਹਿਣ ਵਾਲੇ ਚਮਕੌਰ ਸਿੰਘ ਕੰਗ ਵੱਲੋਂ ਪਿਛਲੇ ਕਰੀਬ 25 ਸਾਲਾਂ ਤੋਂ ਪੁਰਾਣੇ ਨੋਟਾਂ, ਸਿੱਕਿਆਂ ਅਤੇ ਟਿਕਟਾਂ ਦੀ ਕੁਲੈਕਸ਼ਨ ਕੀਤੀ ਜਾ ਰਹੀ ਐ, ਜਿਸ ਦੇ ਚਲਦਿਆਂ ਮੌਜੂਦਾ ਸਮੇਂ ਉਸ ਦੇ ਕੋਲ ਇਨ੍ਹਾਂ...