I.N.D.I.A ਗਠਜੋੜ ਨੇ ਕੁਝ ਟੀਵੀ ਐਂਕਰਾਂ ਬਾਰੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ : I.N.D.I.A ਯਾਨੀ ਨਵਾਂ ਵਿਰੋਧੀ ਗਠਜੋੜ ਹੁਣ ਟੀਵੀ ਸ਼ੋਅ ਅਤੇ ਨਿਊਜ਼ ਐਂਕਰਾਂ ਦਾ ਬਾਈਕਾਟ ਕਰਨ ਦੀ ਤਿਆਰੀ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗਠਜੋੜ ਜਲਦ ਹੀ ਅਜਿਹੇ ਟੀਵੀ ਸ਼ੋਅ ਅਤੇ ਐਂਕਰਾਂ ਦੀ ਸੂਚੀ ਵੀ ਤਿਆਰ ਕਰ ਰਿਹਾ ਹੈ।...