ਅਨੰਤਨਾਗ ਅੱਤਵਾਦੀ ਹਮਲਾ: ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ, CM ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 19 ਸਤੰਬਰ, ਐੱਸ.ਕੇ: ਪੰਜਾਬ ਦੇ ਇਕ ਹੋਰ ਜਵਾਨ ਨੂੰ ਸ਼ਹਾਦਤ ਮਿਲੀ ਹੈ। ਸੂਬੇ ਦੇ ਸਮਾਣਾ ਹਲਕੇ ਦਾ ਜਵਾਨ ਪ੍ਰਦੀਪ ਸਿੰਘ ਅਨੰਤਨਾਗ ਅੱਤਵਾਦੀ ਹਮਲੇ 'ਚ ਸ਼ਹੀਦ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰਦੀਪ ਕਈ ਦਿਨਾਂ ਤੋਂ ਲਾਪਤਾ ਸੀ ਤੇ...