ਅੰਮ੍ਰਿਤਸਰ ਏਅਰਪੋਰਟ ਦੇ ਬਾਥਰੂਮ ’ਚ ਗੰਦਗੀ ਹੋਣ ’ਤੇ ਭੜਕੇ ਯਾਤਰੀ

ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਜਿੱਥੇ ਕਿ ਵਿਦੇਸ਼ ਤੋਂ ਵੀ ਫਲਾਈਟਾਂ ਉਤਰਦੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਪਹੁੰਚਦੇ ਹਨ ਪਰ ਏਅਰਪੋਰਟ ਦੇ ਬਾਹਰ ਕਿਸੇ ਵੀ ਤਰੀਕੇ ਕੋਈ ਬੈਠਣ ਲਈ...