Tarntaran by-Election : ਮਾਨ ਦਲ ਨੇ ਅੰਮ੍ਰਿਤਪਾਲ ਨੂੰ ਦਿੱਤਾ ‘ਧੋਬੀ ਪਟਕਾ’?

ਤਰਨਤਾਰਨ ਜ਼ਿਮਨੀ ਚੋਣਾਂ ਦੀ ਭਾਵੇਂ ਹਾਲੇ ਕੋਈ ਤੈਅ ਨਹੀਂ ਹੋਈ ਪਰ ਉਸ ਤੋਂ ਪਹਿਲਾਂ ਹੀ ਇਸ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਏ ਕਿਉਂਕਿ ਦੋ ਸਿਆਸੀ ਪਾਰਟੀਆਂ ਤੋਂ ਬਾਅਦ ਹੁਣ ਸਿੱਖ ਪੰਥ ਵਿਚ ਵੱਡਾ ਰੁਤਬਾ ਰੱਖਣ ਵਾਲੇ...