25 Aug 2025 1:37 PM IST
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਹ ਐਲਾਨ ਕਰਦਿਆਂ ਉਮੀਦ ਜਤਾਈ ਕਿ ਸਾਟਮ ਦੀ ਅਗਵਾਈ ਵਿੱਚ ਭਾਜਪਾ ਬੀਐਮਸੀ ਵਿੱਚ ਮੁੜ ਸੱਤਾ ਹਾਸਲ ਕਰੇਗੀ।