81ਵੇਂ ਜਨਮ ਦਿਨ 'ਤੇ ਅਮਿਤਾਬ ਬਚਨ ਦਾ ਵੱਖਰਾ ਅੰਦਾਜ, ਵੇਖੋ Video

ਨਵੀਂ ਦਿੱਲੀ : ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਆਪਣੇ ਜਨਮਦਿਨ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿੱਤਾ ਹੈ। ਉਹ ਅੱਧੀ ਰਾਤ ਨੂੰ ਜਲਸੇ ਦੇ ਗੇਟ 'ਤੇ ਆਇਆ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕੀਤੀ ਅਤੇ ਹਮੇਸ਼ਾ ਦੀ ਤਰ੍ਹਾਂ...