ਅਮੀਸ਼ਾ ਪਟੇਲ ਨਹੀਂ ਬਣਨਾ ਚਾਹੁੰਦੀ ਸੱਸ, ਕੀਤਾ ਹੈਰਾਨੀਜਨਕ ਖੁਲਾਸਾ

ਅਮੀਸ਼ਾ ਪਟੇਲ ਨੇ 2000 ਵਿੱਚ ਰਾਕੇਸ਼ ਰੋਸ਼ਨ ਦੀ ਫਿਲਮ 'ਕਹੋ ਨਾ... ਪਿਆਰ ਹੈ' ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ 2001 'ਚ ਉਹ ਸੰਨੀ ਦਿਓਲ ਨਾਲ ਅਨਿਲ ਸ਼ਰਮਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਗਦਰ' 'ਚ ਨਜ਼ਰ ਆਈ। ਉਸ...