ਤਰਨ-ਤਾਰਨ ਚੋਣ ਦੇ ਉਮੀਦਵਾਰ ਲਈ ਵਾਰਿਸ ਪੰਜਾਬ ਦੇ ਪਾਰਟੀ ਨੇ ਬਣਾਈ ਨਵੀਂ ਰਣਨੀਤੀ

ਅੰਮ੍ਰਿਤਸਰ ਅੱਜ ਵਾਰਿਸ ਪੰਜਾਬ ਦੇ ਆਗੂ ਤੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਹੋਰ ਆਗੂਆਂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਹਾਲ ਹੀ ‘ਚ ਹੋਈ ਹੜਾਂ ਦੀ ਤਬਾਹੀ ਅਤੇ ਸਰਕਾਰੀ ਦੀਆ ਨੀਤੀਆਂ ਨੂੰ ਲੈ...