"ਅਸੀਂ ਆਪਣੀ ਦੁਸ਼ਮਣੀ ਵਿੱਚ ਰੁੱਝੇ ਰਹੇ ਤੇ ਆਮਿਰ ਖਾਨ ਅੱਗੇ ਨਿਕਲ ਗਿਆ''

ਵੀਡੀਓ ਵਿੱਚ ਸ਼ਾਹਰੁਖ ਖਾਨ ਕਹਿੰਦੇ ਹਨ: "ਜਦੋਂ ਅਸੀਂ ਆਪਣੀ ਦੁਸ਼ਮਣੀ ਵਿੱਚ ਰੁੱਝੇ ਰਹੇ, ਤਾਂ ਆਮਿਰ ਖਾਨ ਸਾਡੇ ਤੋਂ ਅੱਗੇ ਨਿਕਲ ਗਿਆ।" ਇਸ ਬਿਆਨ 'ਤੇ ਮੰਚ ਤੇ ਮੌਜੂਦ ਲੋਕ ਅਤੇ ਦਰਸ਼ਕ