5 March 2024 12:35 PM IST
ਮੁੰਬਈ : ਆਮਿਰ ਖਾਨ ਆਖਰੀ ਵਾਰ ਫਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਏ ਸਨ। ਇਹ ਫਿਲਮ ਬੁਰੀ ਤਰ੍ਹਾਂ ਫਲਾਪ ਹੋਈ ਸੀ ਪਰ ਜਦੋਂ ਇਸ ਨੂੰ OTT 'ਤੇ ਰਿਲੀਜ਼ ਕੀਤਾ ਗਿਆ ਤਾਂ ਇਸ ਦੀ ਕਾਫੀ ਤਾਰੀਫ ਹੋਈ। ਫਿਲਮ 'ਚ ਆਮਿਰ ਨਾਲ ਕਰੀਨਾ ਕਪੂਰ ਵੀ ਨਜ਼ਰ ਆਈ...