Oops Moment: ਅਮਰੀਕਨ ਆਈਡਲ ਸ਼ੋਅ ਦੌਰਾਨ Katy Perry ਦਾ ਖੁੱਲ੍ਹਿਆ ਟੌਪ, ਗਾਇਕਾ ਦਾ ਵੀਡੀਓ ਹੋਇਆ ਵਾਇਰਲ

ਨਵੀਂ ਦਿੱਲੀ (16 ਅਪ੍ਰੈਲ), ਰਜਨੀਸ਼ ਕੌਰ : ਅਮਰੀਕਾ ਦੀ ਮਸ਼ਹੂਰ ਗਾਇਕਾ ਕੈਟੀ ਪੇਰੀ (Katy Perry) ਦੇ ਗੀਤ ਪੂਰੀ ਦੁਨੀਆ 'ਚ ਕਾਫੀ ਮਸ਼ਹੂਰ ਹਨ। ਇਸ ਗਾਇਕਾ ਦੀ ਨਾ ਸਿਰਫ ਵਿਦੇਸ਼ਾਂ 'ਚ ਫੈਨ ਫਾਲੋਇੰਗ ਹੈ ਸਗੋਂ ਭਾਰਤ 'ਚ ਵੀ ਉਨ੍ਹਾਂ ਦੇ ਕਈ...