CAA ਲਾਗੂ ਕਰਨ 'ਤੇ ਅਮਰੀਕਾ ਦਾ ਅਹਿਮ ਬਿਆਨ

ਨਿਰਮਲਵਾਸ਼ਿੰਗਟਨ, 15 ਮਾਰਚ (ਰਾਜ ਗੋਗਨਾ)- ਮਹਾਸ਼ਕਤੀ ਦੇਸ਼ ਅਮਰੀਕਾ ਨੇ ਭਾਰਤ ਵੱਲੋਂ ਹਾਲ ਹੀ ਵਿੱਚ ਲਾਗੂ ਕੀਤੇ ਨਾਗਰਿਕਤਾ ਸੋਧ ਕਾਨੂੰਨ (CAA) 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸੀਏਏ ਨੂੰ ਲਾਗੂ ਕਰਨ ਦੀ ਨੇੜਿਓਂ...