ਅੱਤਵਾਦੀ ਧਮਕੀ ਦੇ ਬਾਵਜੂਦ ਅੰਬੇਡਕਰ ਜੰਤੀ ਮਨਾਈ

ਇਸ ਮੌਕੇ 'ਤੇ ਜਲੰਧਰ ਬਾਈਪਾਸ ਸਥਿਤ ਉਨ੍ਹਾਂ ਦੇ ਬੁੱਤ ਕੋਲ ਦਲਿਤ ਭਾਈਚਾਰੇ ਦੇ ਆਗੂ ਅਤੇ ਨੌਜਵਾਨ ਦੋ ਦਿਨਾਂ ਤੋਂ ਜਾਗਰੂਕਤਾ ਅਤੇ ਸੁਰੱਖਿਆ ਲਈ ਮੁਹਿੰਮ ਚਲਾ ਰਹੇ ਹਨ।