25 Oct 2025 5:07 PM IST
ਕੈਨੇਡਾ ਵਿਚ ਪੰਜਾਬਣ ਮੁਟਿਆਰ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸ਼ਨਾਖਤ 27 ਸਾਲ ਦੀ ਅਮਨਪ੍ਰੀਤ ਕੌਰ ਸੈਣੀ ਵਜੋਂ ਕੀਤੀ ਗਈ