ਬੀ.ਸੀ. ਦੇ ਗੈਂਗਸਟਰ ਅਮਨਦੀਪ ਕੰਗ ਨੇ ਕਬੂਲ ਕੀਤਾ ਨਸ਼ਾ ਤਸਕਰੀ ਦਾ ਗੁਨਾਹ

ਵੈਨਕੂਵਰ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਗੈਂਗਸਟਰ ਅਮਨਦੀਪ ਕੰਗ ਨੇ ਦੋ ਸਾਲ ਅਦਾਲਤ ਵਿਚ ਪੇਸ਼ੀਆਂ ਭੁਗਤਣ ਮਗਰੋਂ ਨਸ਼ਾ ਤਸਕਰੀ ਅਤੇ ਸਾਜ਼ਿਸ਼ ਘੜਨ ਦੇ ਦੋਸ਼ ਕਬੂਲ ਕਰ ਲਏ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਇਸ ਮਾਮਲੇ ਵਿਚ ਜਸਕੀਰਤ...