20 Sept 2023 10:46 AM IST
ਲੁਧਿਆਣਾ, 20 ਸਤੰਬਰ : ਲੁਧਿਆਣਾ ਵਿਚ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਏ, ਜਿੱਥੇ ਇਕ ਵਿਅਕਤੀ ਨੂੰ ਜਦੋਂ ਪੋਸਟਮਾਰਟਮ ਦੇ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੇ ਸਰੀਰ ਵਿਚ ਹਲਚਲ ਹੁੰਦੀ ਦੇਖ ਸਾਰਿਆਂ ਦੇ ਹੋਸ਼ ਉਡ ਗਏ, ਦੇਖਿਆ...