ਰਿਚਾ ਚੱਢਾ ਅਤੇ ਅਲੀ ਫਜ਼ਲ ਨੇ ਸਾਂਝੀ ਕੀਤੀ ਨਵਜੰਮੀ ਧੀ ਦੀ ਪਹਿਲੀ ਤਸਵੀਰ

ਜੋੜੇ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਆਪਣੇ ਛੋਟੇ ਬੱਚੇ ਦੀ ਪਹਿਲੀ ਝਲਕ ਅਲੀ ਫਜ਼ਲ ਅਤੇ ਰਿਚਾ ਚੱਢਾ ਨੇ ਆਪਣੀ ਨਵਜੰਮੀ ਬੇਟੀ ਦੇ ਛੋਟੇ ਪੈਰਾਂ ਦੀ ਤਸਵੀਰ ਸ਼ੇਅਰ ਕੀਤੀ ਹੈ।